ਏਕ ਬਾਰ ਕੀ ਬਾਤ ਹੈ/ਬੁੜਾ ਕਿਰਸਾਣ ਅਰ ਉਸਕੇ ਚਾਰ ਪੁੱਤਰ

ਏਕ ਬਾਰ ਕੀ ਬਾਤ ਹੈ
 ਚਰਨ ਪੁਆਧੀ
ਬੁੜਾ ਕਿਰਸਾਣ ਅਰ ਉਸਕੇ ਚਾਰ ਪੁੱਤਰ
49570ਏਕ ਬਾਰ ਕੀ ਬਾਤ ਹੈ — ਬੁੜਾ ਕਿਰਸਾਣ ਅਰ ਉਸਕੇ ਚਾਰ ਪੁੱਤਰਚਰਨ ਪੁਆਧੀ

ਕਹੇ, “ਓ ਭਾਬੀ ਤੇਰੀ ਅੱਜ ਮੈਂ ਦਿਲ ਬਾਂਦਰ ਕਾ ਖਾਮਾ।
ਬਾਂਦਰ ਕਹਿਆ, “ਜੋਹ ਕੇ ਬਾਤ ਆ? ਇਬੀਓ ਲੇ ਕਾ ਆਮਾ।
ਜਾਮਨੂੰ ਦੇ ਇੱਕ ਡਾਹਣ ਕੇ ਊਪਰ ਟੰਗਿਆ ਦਿਲ ਹੈ ਮੇਰਾ।
ਚੱਲ ਨਦੀ ਕੇ ਢਾਹੇ ਲਾ ਦੇ ਲਿਆਮਾ ਬੱਗਿਆ ਛੇਰਾ!
ਮਗਰਮੱਛ ਜਦ ਨਦੀ ਕੇ ਢਾਹੇ ਲੇ ਬਾਂਦਰ ਨੂੰ ਆਇਆ।
ਬੇਈਮਾਨ ਓਸ ਮਗਰਮੱਛ ਨੂੰ ਗੂੰਠਾ ਕੱਢ ਦਿਖਾਇਆ।