ਪੰਨਾ:ਵਲੈਤ ਵਾਲੀ ਜਨਮ ਸਾਖੀ.pdf/447

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਅੰਗਦ ਨੂ ਜੋ ਤੇਰਾ ਸਦਕਾ ਸਭਾ ਬਖਸ਼ੀ। ਤਬ ਗੁਰੂ ਅੰਗਦੁ ਪੇਰੀ ਪਇਆ। ਉਤੁ ਮਹਲਿ, ਸਬਦੁ ਹੋਇਆ, ਰਾਗ ਮਾਝ ਵਿਚ ਮਹਲਾ: ੧॥ ਓਤਿ ਪੋਤਿ ਸੇਵਕ ਸੰਗਿ ਰਾਤਾ॥ ਪ੍ਰਭ ਤਿਪਾਲੈ ਸੇਵਕ ਸੁਖ ਦਾਤਾ॥ ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਹਰੁ ਜੀਉ॥੧॥ ਕਾਟਿ ਸਿਲਕ ਪ੍ਰਭਿ ਸੇਵਾ ਲਾਇਆ॥ ਹੁਕਮੁ ਠਾਕੁਰ ਕਾ ਸੇਵਕ ਮਨਿ ਭਾਇਆ॥ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ॥੨॥ ਤੂੰ ਦਾਨਾ ਸਾਹਿਬ ਸਭ ਬਿਧਿ ਜਾ

436