ਪੰਨਾ:ਵਲੈਤ ਵਾਲੀ ਜਨਮ ਸਾਖੀ.pdf/443

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣਿ ਲੈ ਪਿਆਰਿਆ, ਜਾ ਜੋਬਨੁ ਨਉ ਹੁਲੜਾ, ਦਿਨ ਥੋੜੜੈ ਥਕੇ ਭਇਆ ਪਰਾਣਾ ਚੋਲਾ॥ ਕੰਤ ਅਸਾਡੇ ਰੰਗੁਲੇ ਆਇ ਲਥੈ ਜੀਰਾਣਿ॥ ਮੈ ਭੀ ਵੰਞਾ ਡੁਮਣੀ ਕਰਿ ਲੇਦੀ ਝੀਣੀ ਬਾਣਿ॥੨॥ ਕਿਉੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ॥੩॥ ਜੇ ਜਾਣਾ ਤਿਲ ਡੁਲਣੇ ਸੰਮਲਿ ਗੋਦ ਭਰੀ, ਜੇ ਜਾਣ ਉਠਿ ਚਲਣਾ ਥੋੜਾ ਮਾਣੁ ਕਰੀ,੪,ਨਾਨਕ ਰਤੀ ਪੇਈਆ ਜਾਣੁ ਵਿਰਤੀ ਸਨਿ॥ ਗੁਣ ਗਵਾਈ ਗੀਠੜੀ॥

432