ਪੰਨਾ:ਵਲੈਤ ਵਾਲੀ ਜਨਮ ਸਾਖੀ.pdf/442

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾ ਲਦਣੁ ਲਦਿਆ ਅਸਾਡੀ ਕਰਿ ਕਾਇ॥ ਤਬ ਬਾਬੈ ਲਿਖਿਆ ਸਲੋਕੁ ਉਸਕੇ ਸਲੋਕ ਉਪਰਿ ਕੀਤਾ, ਜੋ ਭਰਿਆ ਸੋ ਲਦਸੀ, ਸਭਨਾਂ ਹੁਕਮੁ ਰਜਾਇ॥ ਨਾਨਕ ਤੇ ਮੁਖ ਉਜਲੇ ਚਲੇ ਹਕੁ ਕਮਾਇ ॥੧॥ ਤਬ ਬਾਬੈ ਮੁਕਤੁ ਮੁਕਤੁ ਮਖਦੂਮ ਬਹਾਵਦੀ ਕਉ ਲਿਖਿਆ, ਜੋ ਤੁਸੀ ਚਲਹੁ ਅਸੀ ਭੀ ਆਵਹਗੇ, ਚਾਲੀਹ ਦਿਨਿ ਪਿਛੈ। ਤਿਤੁ ਸਹਲਿ ਸਬਦੁ ਹੋਇਆ, ਰਾਗੁ ਸ੍ਰੀ ਰਾਗ ਵਿਚਿ ਮਃ ੧॥ਧਨੁ ਜੋਬਨੁ ਨਉ ਹੁਲੜਾ ਨਾ ਠੀਅੜੇ ਦਿਨ ਚਾਰਿ॥ ਪਬਣ ਕੇਰੇ ਪਤ ਜਿਉ ਭਰਿ ਭਰਿ ਉਡਣਹਾਰਰਿ॥ ਨ ਰੰਗੁ ਮਾ

431