ਪੰਨਾ:ਵਲੈਤ ਵਾਲੀ ਜਨਮ ਸਾਖੀ.pdf/436

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਤੇਰੇ ਅੰਗ ਤੇ ਪੈਦਾ ਹੋਵੇਗਾ। ਤਬ ਲਹਿਣੈ ਤੈ ਗੁਰੁ ਅੰਗਦੁ ਨਾਉਂ ਰਖਿਆ, ਤਾਂ ਗੋਰਖਨਾਥ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੈ ਜੋ ਪੈਸਿਆ ਵਾਲੇ ਆਖਦੇ ਹੈਨਿ, ਜੇ ਆਗੈ ਜਾਦੈ ਤਾ ਮੁਹਰਾ ਲੈ ਆਵਦੇ। ਤਬ ਬਾਬਾ ਬੋਲਿਆ ਸਬਦੁ, ਰਾਗੁ ਸ੍ਰੀ ਰਾਗੁ ਵਿਚਿ ਮਃ ੧॥ ਲੇਖੈ ਬੋਲਣੁ ਬੋਲਣਾ, ਲੇਖੇ ਖਾਣਾ ਖਾਉ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵਥਿਆਉ॥ ਲੈਖੈ ਸਹਾਲਵਾਈਅਹਿ ਪੜੈ ਕਿ ਪੁ

425