ਪੰਨਾ:ਵਲੈਤ ਵਾਲੀ ਜਨਮ ਸਾਖੀ.pdf/433

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਰਣਿ, ਆਖਿਓਸੁ ਏਹ ਭੀ ਲਗੀ ਮਸਕਰੀਆ, ਕਰਣਿ, ਤਬ ਬਾਰਾ ਜਾਗਿਆ ਤਾਂ ਮਾਤਾ ਅਖਿਆ,'ਬੇਟਾ, ਇਹ ਭੀ ਗੋਲੀ ਲਗੀ ਮਸਕਰੀਆਂ ਕਰਣ, ਆਖੇ ਜੋ ਨਾਨਕੁ ਸਮੁੰਦ੍ਰ ਵਿਚਿ ਖੜਾ ਹੈ, ਤਬ ਬਾਬੈ ਆਖਿਆ, ਮਾਤਾ ਜੀ ਕਮਲੀ ਗੋਲੀ ਦੇ ਆਖਿਐ ਲਗਣਾ ਨਾਹੀ। ਤਬ ਬਾਂਦੀ ਕਮਲੀ ਹੋਇ ਗਈ। ਪਰੁ ਦਰਸਨ ਕਾ ਸਦਕਾ ਸੰਗਤਿ ਰਲੀ। ਤਬ ਲੋਕ ਬਹੁਤੁ ਨਾਉ ਧਰੀਕ ਹੋਏ। ਤਦਹੁ ਆਗਿਆ ਨਾਲਿ ਗੋਰਖਨਾਥੁ ਆਇ ਗਇਆ, ਬਾਬੈ ਪਾਸਿ, ਤਾਂ ਆਖਓਸ ਬਹਤ ਪਾਸਾਰਾ ਕੀਤੋਹੀ, ਤਬ ਬਾਬੈ ਆਖਿਆ ਗੋਰਖਨਾਥੁ

422