ਪੰਨਾ:ਵਲੈਤ ਵਾਲੀ ਜਨਮ ਸਾਖੀ.pdf/430

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸਤ੍ਰੀ ਚਿਕਦੀ ਹੈ, ਤਬ ਗੁਰੂ ਅੰਗਦ ਜੀ ਬੇਨਤੀ ਕੀਤੀ, ਜੋ ਜੀ ਏਹੁ ਕਉਣੁ ਥੀ ਪਾਤਸਾਹ, ਤਬ ਬਾਬੇ ਆਖਿਆ, ਅੰਗਦਾ ਏਹੁ ਦੁਰਗਾ ਥੀ, ਸੋ ਅਠਵੇਂ ਦਿਹਾੜੈ ਗੁਰੂ ਕੀ ਸੇਵਾ ਕਰਣਿ ਆਵਦੀ ਹੈ, ਤਬ ਗੁਰੂ ਅੰਗਦ ਪੈਰੀ ਪਇਆ। ਤਬ ਆਗਿਆ ਪਰਮੇਸਰ ਕੀ ਨਲਿਾ ਇਕ ਦਿਨਿ ਬਾਬੇ ਕਾ ਪੈਰੁ ਹਲਦਾ ਥਾ। ਜਬ ਗੁਰੂ ਅੰਗਦੁ ਦੇਖੈ ਤਾਂ ਕਈ ਜੀਅ ਪੈਰਾਂ ਨਾਲ ਵਿਦਾ ਹੋਦੇ ਹੈਨਿ। ਤਦਹੁ ਗੁਰੂ ਅੰਗਦ ਨੂੰ ਇਕ ਦਿਨਿ ਸਾਹੁਰਿਓ ਕਪੜੈ ਆਏ, ਤਬ ਗੁਰੂ ਅੰਗਦ ਜੀ ਜੋੜਾ ਲਾ

419