ਪੰਨਾ:ਵਲੈਤ ਵਾਲੀ ਜਨਮ ਸਾਖੀ.pdf/423

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੩॥ਤਬ ਸਿਧਾ ਪਿਆਲਾ ਦਿਤਾ ਪੰਜਾ ਸੇਰਾ ਕਾ, ਤਾ ਬਾਬੇ ਧਰਤੀ ਵਿਚ ਪਾਇਆ, ਤਬ ਸਿਧਿ ਅਫਿਰਿ ਗਇਤਬ ਸਿਧੀ ਆਖਿਆ ਤੁ ਕੁਛੁ ਦੇਖੁ, ਕੈ ਦਿਖਾਲੁ। ਦਹੀ ਬਾਬੇ ਆਖਿਆ, “ਭਲਾ ਹੋਵੈ ਜੀ, ਜੋ ਕੁਛ ਕਰਹੁਗੇ ਤਾਂ ਦੇਖਹਗ। ਤਬ ਸਿਧ ਅਪਣਾ ਬਲ ਲਗ ਦਿਖਾਵਣਿ। ਕਿਸੇ ਮਿਰਗਛਾਲਾ ਉਡਾਈ, ਕਿਸਿ ਸਿਲਾ ਚਲਾਈ, ਕਿਸਿ ਅਗਿਨਿ ਹਕੀ, ਕਿਸੇ ਕੰਧਿ ਦਉੜਾਈ। ਤਬ ਬਾਬਾ ਬਿਸਮਾਦ ਸੁਮਾਰ ਵਿਚਿ ਆਇ ਗਇਆ। ਤਿਤ ਮਹਿਲਿ ਸਲੋਕੁ ਕੀਤਾ,

412