ਪੰਨਾ:ਵਲੈਤ ਵਾਲੀ ਜਨਮ ਸਾਖੀ.pdf/420

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁ ਕਰੁ, ਤਬ ਬਾਬਾ ਬੋਲਿਆ, ਸ੍ਰੀ ਸਤਿਗੁਰ ਪੂਸਾਦਿ॥ ਗੋਸਟਿ ਮਹਲਾ ,੧, ਰਾਗੁ ਰਾਮਕਲੀ ਵਿਚਿ ਸਿਧ ਗੋਸਟਿ ਹੋਈ॥ ਸਿਧ ਸਭਾ ਕਰਿ ਆਸਣ ਬੈਠੇ ਸੰਤ ਸਭਾ ਜੈਕਾਰੋ॥ ਤਿਸੁ ਆਗੈ ਰਹਰਾਸ

ਹਮਾਰੀ ਸਾਚਾ ਅਪਰ ਅਪਾਰੋਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ॥ ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥ ਕਿਆ ਭਵੀਐ ਸਚ ਸਚਾ ਹੋਇ॥ ਸਾਚ ਸਬਦੁ ਬਿਨੁ ਮੁਕਤਿ ਨ ਕੋਇ॥੧॥ ਰਹਾਉ॥ ਕਵਨ ਤੁਮੇਂ ਕਿਆ ਨਾਉ ਤੁਮਾਰਾ ਕਉਨੁ

409