ਪੰਨਾ:ਵਲੈਤ ਵਾਲੀ ਜਨਮ ਸਾਖੀ.pdf/419

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੈ ਪੀਰ ਪਤਲੀਐ ਆਇ ਦਸਤ ਪੋਸੀ ਕੀਤੀ, ਪੈਰਿ ਚੁਮੈ, ਵਾਹਿਗੁਰੂ ਕਹਣਿ ਨਾਲਿ ਪਾਣੀ ਖੂਹੈ ਵੇਚਿ ਪੈਦਾ ਹੋਆ, ਬਾਬੇ ਦੀ ਖੁਸ਼ੀ ਹੋਈ। ਉਥਹੁ ਰਵਦੇ ਰਹੈ ਘਰਿ ਆਇ॥ ਬੋਲਹੁ ਵਾਹਿਗੁਰੂ! ਉਦਾਸੀ ਪੰਜਵੀ, ਬਾਬਾ ਗੋਰਖ ਹਟੜੀ ਗਇਆ, ਓਥੇ ਸਿਧਾ ਡਿਠਾ, ਸਿਧਾ ਪੁਛਣਾ ਕੀਤਾ, ਜੋ ਤੂੰ ਕਉਣੁ ਖੜੀ ਹੈਂ, ਤਬ ਬਾਬੇ ਭੀ ਆਖਿਆ ਨਾਨਕੁ ਆਖਦੇ ਹੈਨਿ। ਤਬ ਚਉਰਾਸੀਹ ਸਿਧ ਆਸਣਿ ਕਰਿ ਬੈਠੇ। ਤਦਹੁ ਸਿਧਾ ਆਖਿਆ, ਭਗਤ ਕੁਛ ਜ

408