ਪੰਨਾ:ਵਲੈਤ ਵਾਲੀ ਜਨਮ ਸਾਖੀ.pdf/418

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਰਾਈਲ ਗ੍ਰਿਫਤੰਮ ਦਿਲ ਹੇਚ ਨਦਾਨੀ॥੧॥ ਰਹਾਉ॥ ਜਨ ਪਿਸਰ ਪਦਰ ਬਿਰਾਦਰਾ, ਕਸ ਨੇਸਤ ਦਸਤਗੀਰ॥ ਆਖਿਰ ਬਿਆਫਤੁਮ ਕਸ ਨਦ ਚੂੰ ਸਵਦ ਤਕਬੀਰ॥੨॥ ਸਬਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ॥ ਗਾਹੇ ਨ-ਨੇਕੀ ਕਾਰ ਕਰਦਮ ਮਨਈ ਚੁਨੀਆ ਹਵਾਲ॥੩॥ ਬਦਬਖਤ ਹਮਚੁ ਬਖੀਲ ਗਾਫਲ ਬੇਨਜ਼ਰਿ ਬੇਪਾਕ, ਨਾਨਕ ਬੁਗੋਹਜਦ ਜਨ ਤਰਾ ਤੇਰੇ ਚਾਕਰਾ ਪਇਖਾਕ॥੪॥ ਜਬ ਬਾਬੈ ਏਹੁ ਸਬਦੁ ਬੋਲਿਆ, ਤਬ ਕਾਜੀ ਰੁਕਨਦੀ

407