ਪੰਨਾ:ਵਲੈਤ ਵਾਲੀ ਜਨਮ ਸਾਖੀ.pdf/413

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਸੇਈ ਭਏ ਜਿਨਿ ਰਹਿਮ ਤਿਨ ਜਰਿ ਕਰੇ, ਜੀਵਿਆ ਲੋਚੈ ਕਿਆ ਭਇਆ, ਜੋ ਆਪੁ ਨ ਸਮਾਰੇ,੨੫, ਅਲਫ ਅਲਹੁ ਤੁਮੁ ਮਾਹਿ ਹੈ ਚੇਤਹ ਕਿਉ ਨ ਅਜਾਨਿ, ਗੁਰ ਸੇਵਾ ਕਰਿ ਪਈਐ ਛੁਟੀਐ ਅੰਤਿ ਨਿਦਾਨਿ,੨੯, ਯੇ ਯਾਰੀ ਕਰਿ ਗੁਰ ਸਿਉ ਜਿਸਕਾ ਅਵਚਲੁ ਰਾਜਾ, ਏਕੁ ਇਕੇਲਾ ਨਾਨਕਾ ਨਾਹਿ ਕਿਸੈ ਮੁਹਤਾਜੁ, ੩੦, ਤਬ ਕਾਜੀ ਰੁਕਨਦੀ ਬੋਲਿਆ, ਜੋ ਨਾਨਕ ਦਰਵੇਸ ਇਹ ਜੋ ਹਿਦੂ ਮੁਸਲਮਾਨ ਬੇਦ ਕਤੇਬ ਪੜਦੇ ਹੈਨਿ,ਸੋ ਸੋ ਖੁਦਾਇ ਪਾਇਨਿਗੇ ਕਿਨ ਪਾਨਿਗੇ, ਤਬ ਬਾਬਾ ਬੋਲਿਆ,ਸਬਦੁ,ਰਾਗੁ ਤਿਲਿਗ ਵਿਚਿ,ਮ:੧॥ ਬੇਦ

402