ਪੰਨਾ:ਵਲੈਤ ਵਾਲੀ ਜਨਮ ਸਾਖੀ.pdf/411

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣ ਬਾਹਰੇ ਮਰੀਐ ਪਛੋਤਾਇ,੧੮, ਗੈਨ ਗਨੀ ਤੇ ਰੁਕਨਦੀ ਜਿਨਾ ਪਛਾਤਾ ਆਪੁ, ਇਸ ਪਿੰਜਰ ਮਹਿ ਖੇਲੁ ਹੈ ਨਾ ਤਿਸੁ ਮਾਇ ਨਾ ਬਾਪੁ,੧੯, ਫੇ ਫਾਰਿਗਿ ਸੇਈ ਭਏ ਜੇ ਚਲਹਿ ਗੁਰ ਕੈ ਭਾਇ, ਆਪ ਕੀਆ ਤਹਿਕੀਕ ਤਨੂ ਰੰਗੋ ਰੰਗੁ ਮਿਲਾਇ,੨੦, ਕਾਫੁ ਕਰਾਰੁ ਨਾ ਹੋਵਾਈ ਜਿਨਿ ਮਨਿ ਉਠਿਆ ਚਾਉ, ਤਨੁ ਕੰਚਨੁ ਪਰਮਤ ਭਏ ਜਿਨ ਭੇਟਿਆ ਹਰਿ ਰਾਉ,੨੧, ਕਾਫੁ ਕਲਮਾ ਯਾਦਿ ਕਰ ਨਫਾ ਅਵਰ ਕਿਤਬਾਤ, ਨਫਸ ਹੰਵਾਈ ਰੁਕਨਦੀ ਡਿਨਸੋਹੋਹੁਨਮਾਤ,੨੨,ਲਾਮ ਲਾਨਤਿਬਰਸੈ ਤਿਨਾ ਜੋ ਤਰਕ ਨਿਮਜ

400