ਪੰਨਾ:ਵਲੈਤ ਵਾਲੀ ਜਨਮ ਸਾਖੀ.pdf/410

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਲਾਹਤਿ ਮਹੰਮਦੀ ਮੁਖ ਹੀ ਆਖਹੁ ਨਿਤੁ, ਖਾਸਾ ਬੰਦਾ ਸਜਿਆ ਸਿਰਿ ਮਿਤ੍ਰਾ ਹੂ ਮਿਤੁ॥੧੪॥

ਜਾਦਿ ਜਲਾਲ ਤਿਗੁ ਮਰ ਹੀ ਆਦ ਤਿਹੀ ਸਿਉ ਮੇਲੁ, ਆਵਹੁ ਉਠੀ ਨਜਰਿ ਕਰਹ ਚੀਨਹੁ ਨਾਹੀ ਖੇਲੁ,੧੫, ਤੇ ਤਾਲ ਬਹ ਕਰਾਸਤੀ ਦਾਇਮੁ ਜਿਨਾ ਵਿਸਾਲੁ॥ ਜਿਨਿ ਦੇਖਿਆ ਮੁਖ਼ ਮੁਖ ਭਏ ਤੂਟੈ ਮਾਇਆ ਜਾਲੁ॥੧, ੧੬, ਜੇ ਜਾਲਮ ਸੇਈ ਭਏ ਜਿਨਿ ਚੀਨਿਆ ਨਾਹੀ ਨਾਮੁ, ਬਾਝਹੁ ਸਾਈ ਆਪਣੈ ਕਿਉ ਆਵੈ ਅਰਾਮੁ॥ ਐਨ ਅਮਲ ਕਮਾਈ ਅਹਿਜਾ ਕੀ ਪਾਰਥਸਾਇ॥ਬਿਨੁ ਅਸਲਾ ਗੁ

399