ਲੋਕ ਮਾਤਾ ਦੀਵੇ ਨੂੰ ਪੱਲੇ ਨਾਲ ਬੁਝਾਉਂਦੀ ਹੋਈ ਕਾਮਨਾ ਕਰਦੀ ਹੈ : ਜਾ ਦੀਵਿਆ ਘਰ ਆਪਣੇ ਸੁਖ ਵਸੇਂਦੀ ਰਾਤ ਅਨ ਧੰਨ ਦੇ ਗੱਡੇ ਲਿਆਈਂ ਨਾਲੇ ਆਈਂ ਆਪ (ਲੋਕ ਸੂਤਰ)